Search

AICC SC Cell Chairman Rajinder Gautam Seeks Blessings at Valmiki Tirath

 ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ, ਅੰਮ੍ਰਿਤਸਰ (ਪੰਜਾਬ)
ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਐੱਸ.ਸੀ. ਸੈੱਲ ਦੇ ਚੇਅਰਮੈਨ ਸ਼੍ਰੀ ਰਾਜਿੰਦਰ ਗੌਤਮ ਜੀ ਨੇ ਆਪਣੇ ਦਫਤਰ ਵਿਖੇ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਦੇ ਗੱਦੀਨਸ਼ੀਨ ਸੰਤ ਸਤਿਗੁਰੂ ਗਿਰਧਾਰੀ ਨਾਥ ਜੀ ਮਹਾਰਾਜ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਧਾਰਮਿਕ ਅਤੇ ਸਮਾਜਿਕ ਮੁੱਦਿਆਂ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਪਵਿੱਤਰ ਮੌਕੇ ਤੇ ਹਾਜ਼ਰੀ ਭਰੀ:
ਸਰਪੰਚ ਮਨੋਜ ਸਿੰਘ ਭੱਟੀ – ਜ਼ਿਲ੍ਹਾ ਚੇਅਰਮੈਨ, ਐੱਸ.ਸੀ. ਵਿੰਗ, ਅੰਮ੍ਰਿਤਸਰ

ਡਾ. ਭੁਪਿੰਦਰ ਸਿੰਘ ਸਿੱਧੂ – ਜਨਰਲ ਸਕੱਤਰ, ਗਿਆਨ ਆਸ਼ਰਮ
ਡਾ. ਦਵਿੰਦਰ ਗੁਗਲਾਨੀ – ਮੁੱਖ ਜਨਰਲ ਸਕੱਤਰ
ਸਵਰਨ ਸਿੰਘ ਮਾਨ – ਸਕੱਤਰ
ਅਤੇ ਹੋਰ ਸੰਤ ਮਹਾਨ ਭਗਤ ਜਨ।
ਐੱਸ.ਸੀ. ਭਾਈਚਾਰੇ ਦੀ ਭਲਾਈ ਅਤੇ ਇਕਜੁੱਟਤਾ ਵਾਸਤੇ ਇਹ ਵਿਸ਼ੇਸ਼ ਮਿਲਾਪ ਬਹੁਤ ਹੀ ਉਤਸ਼ਾਹਜਨਕ ਰਿਹਾ।

AICC SC Cell Chairman Rajinder Gautam Seeks Blessings at Valmiki Tirath

AICC SC Cell Chairman Rajinder Gautam Seeks Blessings at Valmiki Tirath

AICC SC Cell Chairman Rajinder Gautam Seeks Blessings at Valmiki Tirath

No comments

Hello friends please spam comments na kare, post kesi lagi jarur bataye or post share jarur kare

Powered by Blogger.