Search

A meeting of 21-member committee under Rajvinder Singh was constituted in village Hematpur on March 17-6-18 and Rajwinder Singh was named the village president

 *ਜੈ ਜੈ ਭਗਵਾਨ ਵਾਲਮੀਕਿ ਮਹਾਰਾਜ ਜੀ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨ ਨਾਥ ਮਹਾਰਾਜ ਜੀ ਕੀ ਜੈ* ਮਿੰਤੀ 17-6-18 ਅੱਜ ਪਿੰਡ ਹੇਮਤਪੁਰ ਵਿੱਚ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ 21ਮੈਬਰੀ ਕਮੇਟੀ ਲਗਾਈ ਗਈ ਅਤੇ ਰਾਜਵਿੰਦਰ ਸਿੰਘ ਨੂੰ ਪਿੰਡ ਦਾ ਪ੍ਰਧਾਨ ਲਾਇਆ ਗਿਆ ਅਤੇ ਭਗਵਾਨ ਵਾਲਮੀਕਿ ਧਰਮ ਸਮਾਜ ਸੋਸਾਇਟੀ (ਰਜਿ :)ਦੇ ਕੌਮੀ ਚੇਅਰਮੈਨ ਮਨੋਜ ਸਿੰਘ ਭੱਟੀ ਦਲਿਤ ਪਰਿਵਾਰਾਂ ਦੀਆ ਮੁਸ਼ਕਲਾਂ ਬਾਰੇ ਜਾਗਰੂਕ ਕੀਤਾ ਅਤੇ ਰਾਜਵਿੰਦਰ ਸਿੰਘ ਜੀ ਨੇ ਕਹਾ ਕੀ ਪਹਿਲ ਦੇ ਆਧਾਰ ਤੇ ਦਲਿਤਾਂ ਦੀਆ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਪੰਜਾਬ ਪ੍ਰਧਾਨ ਪਰਗਟ ਸਿੰਘ ਵਡਾਲਾ, ਜਨਰਲ ਸਕੱਤਰ ਪੰਜਾਬ ਲਖਬੀਰ ਸਿੰਘ ਧਾਲੀਵਾਲ, ਜਿਲ੍ਹਾ ਦਿਹਾਤੀ ਪ੍ਰਧਾਨ ਦਿਲਜੀਤ ਸਿੰਘ ਸਹੋਤਾ ਝੰਡੇਰ, ਗੁਰਮੁਖ ਸਿੰਘ ਸਹੋਤਾ ਝੰਡੇਰ ਵਾਇਸ ਪ੍ਰਧਾਨ, ਸੁਰਿੰਦਰਪਾਲ ਸਿੰਘ ਸੰਮੀ ਪ੍ਰੈਸ ਸਕੱਤਰ ਪੰਜਾਬ, ਤਾਜ ਸਿੰਘ ਦਿਓਲ, ਜਸਦੀਪ ਸਿੰਘ ਪ੍ਰਧਾਨ, ਕਸਮੀਰ ਸਿੰਘ, ਪ੍ਰਧਾਨਵੀ ਸ਼ਾਮਲ ਸਨ। *(ਜੈ ਭੀਮ ਜੈ ਭਾਰਤ )ਸੁੱਤੀ ਕੋਮ ਜਗ੍ਹਾ ਗਏ ਸਤਿਗੁਰੂ ਬਣ ਕੇ ਜੀਵਨ ਦਾਨੀ ਗਿਆਨ ਨਾਥ ਜੀ ਸਤਿਗੁਰੂ ਕਰ ਗਏ ਤੀਰਥ ਲਈ ਕੁਰਬਾਨੀ*



No comments

Hello friends please spam comments na kare, post kesi lagi jarur bataye or post share jarur kare

Powered by Blogger.