"Gram Panchayat Meeting @ Baba Mike Shah Colony – विकास की नई शुरुआत!"
ਪਿੰਡ ਬਾਬਾ ਮੀਕੇ ਸ਼ਾਹ ਕਲੋਨੀ ਵਿੱਚ ਗ੍ਰਾਮ ਪੰਚਾਇਤ ਇਜਲਾਸ
ਅੱਜ ਪਿੰਡ ਬਾਬਾ ਮੀਕੇ ਸ਼ਾਹ ਕਲੋਨੀ ਵਿੱਚ ਗ੍ਰਾਮ ਪੰਚਾਇਤ ਵੱਲੋਂ ਮਹੱਤਵਪੂਰਨ ਇਜਲਾਸ ਕਰਵਾਇਆ ਗਿਆ। ਇਸ ਮੌਕੇ 'ਤੇ ਸੈਕਟਰੀ ਸਾਹਿਬ ਸਮੇਤ ਪਿੰਡ ਵਾਸੀਆਂ ਨੇ ਹਾਜ਼ਰੀ ਲਗਾਈ ਅਤੇ ਪਿੰਡ ਦੀ ਵਿਕਾਸ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਅਸੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਵਚਨਬੱਧ ਹਾਂ।
ਵਿਕਾਸ, ਸੁਵਿਧਾਵਾਂ ਅਤੇ ਸਮਾਜਿਕ ਭਲਾਈ ਹੀ ਸਾਡੀ ਪ੍ਰਾਥਮਿਕਤਾ ਹੈ।
Post a Comment