"Punjab Government Initiatives Implemented at Baba Mike Shah Colony – Govt School, Cremation Ground & Village Sahejya Thava"
"गांव बाबा एम. परमेश्वर की बाबा मीके शाह कॉलोनी में पंजाब सरकार द्वारा शासकीय स्कूल, श्मशान घाट और सहज्या थांवा में कार्य आरंभ"
ਹਲਕਾ ਰਾਜਾਸਾਂਸੀ ਕੈਬਨਿਟ ਮੰਤਰੀ ਸ੍ਰ.ਸੁਖਬਿੰਦਰ ਸਿੰਘ ਸਰਕਾਰੀਆ ਸਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਬਾਬਾ ਮੀਕੇ ਸ਼ਾਹ ਕਲੋਨੀ ਵਿਖੇ ਮਨੋਜ ਸਿੰਘ ਭੱਟੀ ਦੀ ਅਗਵਾਈ ਹੇਠ ਪਿੰਡ ਬਾਬਾ ਮੀਕੇ ਸ਼ਾਹ ਕਲੋਨੀ ਵਿਖੇ ਪੰਜਾਬ ਸਰਕਾਰ ਦੀ ਮਹਿਮ ਤੰਦਰੁਸਤ ਪੰਜਾਬ ਤਾਹਤ ਬੂਟੇ ਸਰਕਾਰੀ ਸਕੂਲ , ਸਮਸ਼ਾਨ ਘਾਟ ਅਤੇ ਪਿੰਡ ਦੀਆ ਸਾਿਝਆ ਥਾਵਾ ਤੇ ਲਗਾਏ ਗਏ।
Post a Comment