*ਜੈ ਜੈ ਭਗਵਾਨ ਵਾਲਮੀਕਿ ਮਹਾਰਾਜ ਜੀ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨ ਨਾਥ ਮਹਾਰਾਜ ਜੀ ਕੀ ਜੈ* ਮਿੰਤੀ 17-6-18 ਅੱਜ ਪਿੰਡ ਲੋਪੋਕੇ ਵਿੱਚ ਮੁਖਤਾਰ ਸਿੰਘ ਸਿੰਘ ਦੀ ਅਗਵਾਈ ਹੇਠ 21 ਮੈਬਰੀ ਕਮੇਟੀ ਲਗਾਈ ਗਈ ਅਤੇ ਮੁਖਤਾਰ ਸਿੰਘ ਨੂੰ ਪਿੰਡ ਦਾ ਪ੍ਰਧਾਨ ਲਾਇਆ ਗਿਆ ਅਤੇ ਭਗਵਾਨ ਵਾਲਮੀਕਿ ਧਰਮ ਸਮਾਜ ਸੋਸਾਇਟੀ (ਰਜਿ:) ਦੇ ਕੌਮੀ ਚੇਅਰਮੈਨ ਮਨੋਜ ਸਿੰਘ ਭੱਟੀ ਦਲਿਤ ਪਰਿਵਾਰਾਂ ਦੀਆ ਮੁਸ਼ਕਲਾਂ ਬਾਰੇ ਜਾਗਰੂਕ ਕੀਤਾ ਅਤੇ ਮੁਖਤਾਰ ਸਿੰਘ ਜੀ ਨੇ ਕਹਾ ਕੀ ਪਹਿਲ ਦੇ ਆਧਾਰ ਤੇ ਦਲਿਤਾਂ ਦੀਆ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਪੰਜਾਬ ਪ੍ਰਧਾਨ ਪਰਗਟ ਸਿੰਘ ਵਡਾਲਾ,ਜਨਰਲ ਸਕੱਤਰ ਪੰਜਾਬ ਲਖਬੀਰ ਸਿੰਘ ਧਾਲੀਵਾਲ, ਜਿਲ੍ਹਾ ਦਿਹਾਤੀ ਪ੍ਰਧਾਨ ਦਿਲਜੀਤ ਸਿੰਘ ਸਹੋਤਾ ਝੰਡੇਰ, ਗੁਰਮੁਖ ਸਿੰਘ ਸਹੋਤਾ ਝੰਡੇਰ ਵਾਇਸ ਪ੍ਰਧਾਨ, ਸੁਰਿੰਦਰਪਾਲ ਸਿੰਘ ਸੰਮੀ ਪ੍ਰੈਸ ਸਕੱਤਰ ਪੰਜਾਬ, ਤਾਜ ਸਿੰਘ ਦਿਓਲ, ਜਸਦੀਪ ਸਿੰਘ ਪ੍ਰਧਾਨ, ਕਸਮੀਰ ਸਿੰਘ, ਪ੍ਰਧਾਨਵੀ ਸ਼ਾਮਲ ਸਨ। *(ਜੈ ਭੀਮ ਜੈ ਭਾਰਤ )ਸੁੱਤੀ ਕੋਮ ਜਗ੍ਹਾ ਗਏ ਸਤਿਗੁਰੂ ਬਣ ਕੇ ਜੀਵਨ ਦਾਨੀ ਗਿਆਨ ਨਾਥ ਜੀ ਸਤਿਗੁਰੂ ਕਰ ਗਏ ਤੀਰਥ ਲਈ ਕੁਰਬਾਨੀ*
Tags
GALLERY

