On the occasion of 24-6-2018, the annual annual Tap Sanctuary is invited to reach the festival of Mela, with great respect!
ਸਤਿਕਾਰਯੋਗ ਸੁੱਖਬਿੰਦਰ ਸਿੰਘ ਸਰਕਾਰੀਆ ਜੀ ਕੈਬਨਿਟ ਮੰਤਰੀ ਪੰਜਾਬ.* .ਜੀ ਨੂੰ ਮਿਤੀ 24-6-2018 ਦਿਨ ਅੈਤਵਾਰ ਸਲਾਨਾ ਤੱਪ ਅਸਥਾਨ ਮੇਲਾ ਮੌੜਾ ਵਾਲਾ ਕਿਲਾ,ਮਾਨਾ ਵਾਲਾ ਸਹਿਤ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ!..ਸੰਤ ਬਾਬਾ ਭਜਨ ਨਾਥ ਜੀ ਮਹਾਰਾਜ.ਡੇਰਾ ਮੌੜਾ ਵਾਲਾ ਕਿਲਾ ਵਾਲੇ..ਸੰਤ ਸੁਕਰ ਨਾਥ, ਸੰਤ ਭੱਪ ਨਾਥ ਜੀ, *ਭਗਵਾਨ ਵਾਲਮੀਕ ਧਰਮ ਸਮਾਜ ਸੋਸਾਇਟੀ (ਰਜਿ:)* ਦੇ ਕੋਮੀ ਚੇਅਰਮੈਨ ਮਨੋਜ ਸਿੰਘ ਭੱਟੀ ਚੇਅਰਮੈਨ, ਕੋਮੀ ਚੇਅਰਮੈਨ ਸੰਦੀਪ ਸਿੰਘ, ਗੋਪੀ ਚੀਮਾ,ਲੱਡਾ,..
Post a Comment