ਕੈਬਨਿਟ ਮੰਤਰੀ ਸ੍ ਸੁੱਖਬਿੰਦਰ ਸਿੰਘ ਸਰਕਾਰੀਆ ਦੀ ਰਹਿਨੁਮਾਈ ਹੇਠਹਲਕਾ ਰਾਜਾਸਾਂਸੀ ' ਦਿਲਰਾਜ ਸਿੰਘ ਸਰਕਾਰੀਆ ਪ੍ਰਧਾਨ ਯੂਥ ਕਾਂਗਰਸ ਲੋਕ ਸà¨ਾ ਅੰਮ੍ਰਿਤਸਰ ਚੇੇੇਅਰਮੈਨ ਕਸਮੀਰ ਸਿੰਘ ਖਿਅਾਲਾ ਵੱਲੋਂ ਪਿੰਡ ਬਾਬਾ ਮੀਕੇ ਸ਼ਾਹ ਕਲੋਨੀ ਦੇ ਮੋਤਬਰਾ ਦੀ ਮੀਟਿੰਗ ਹੋਈ ਜਿਸ ਵਿੱਚ ਪਿੰਡ ਵਾਲਿਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪੰਜਾਬ ਸਰਕਾਰ ਵੱਲੋਂ ਮਿਲਨ ਵਾਲੀਆ ਸਕੀਮਾਂ ਬਾਰੇ ਜਾਗਰੂਕ ਕੀਤਾ।
Tags
GALLERY



