ਹਲਕਾ ਰਾਜਾਸਾਂਸੀ ਕੈਬਨਿਟ ਮੰਤਰੀ ਸ੍ਰ.ਸੁਖਬਿੰਦਰ ਸਿੰਘ ਸਰਕਾਰੀਆ ਸਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਬਾਬਾ ਮੀਕੇ ਸ਼ਾਹ ਕਲੋਨੀ ਵਿਖੇ ਮਨੋਜ ਸਿੰਘ à¨ੱਟੀ ਦੀ ਅਗਵਾਈ ਹੇਠਕਾਂਗਰਸ ਪਾਰਟੀ ਦੀ ਵੱਡੀ ਜਿੱਤ ਅਤੇ ਅਕਾਲੀ ਦਲ ਨੂੰ 16 ਵੋਟਾ ਪੲੀਅਾ ਵੱਡੀ ਹਾਰ ਹੋੲੀ ..ਕਾਂਗਰਸ ਦੀ ਵੱਡੀ ਜਿੱਤ ਸ:ਕਸਮੀਰ ਸਿੰਘ ਖਿਆਲਾ ਹਲਕਾ ਰਾਜਾਸਾਂਸੀ ਦੇ à©›ਿਲਾ ਪ੍ਰੀਸ਼ਦ ਜ਼ੋਨ ਚੁਗਾਵਾਂ ਤੋਂ 4500 ਤੋਂ ਵੱਧ ਵੋਟਾਂ ਨਾਲ ਜੇਤੂ ਰਹੇ ਅਤੇ ਸ੍ਰ:ਦਿਲਰਾਜ ਸਿੰਘ ਸਰਕਾਰੀਆ ਪ੍ਧਾਨ ਯੂਥ ਕਾਂਗਰਸ ਲੋਕ ਸà¨ਾ ਅੰਮ੍ਰਿਤਸਰ ਨੇ ਜਿਲ੍ਹਾ ਅੰਮ੍ਰਿਤਸਰ ਚੋਂ ਸਠਤੋਂ ਵੱਧ 10700 ਵੋਟਾਂ ਲੈ ਕੇ ਹੈਟ੍ਰਿਕ ਬਣਾਈ..
Tags
GALLERY



