à¨à¨—ਵਾਨ ਵਾਲਮੀਕਿ ਜੀ ਬ੍ਰਹਮ ਗਿਆਨ ਜਾਗ੍ਰਿਤੀ ਸੰਸਥਾ ਦੁਬਈ ਵੱਲੋਂ ਪਾਵਨ ਵਾਲਮੀਕਿ ਤੀਰਥ ਵਿਖੇ ਪਾਲਕੀ ਸਾਹਿਬ ਜੀ ਦੀ ਸੇਵਾ ਕਰਨ ਲਈ à¨à¨—ਵਾਨ ਵਾਲਮੀਕ ਧਰਮ ਸਮਾਜ ਸੋਸਾਇਟੀ (ਰਜਿ:) ਦੇ ਕੋਮੀ ਚੇਅਰਮੈਨ ਮਨੋਜ ਸਿੰਘ à¨ੱਟੀ ਸਿਆਸੀ ਗੁਰੂ ਸਤਿਕਾਰਯੋਗ ਸ:ਸੁੱਖਬਿੰਦਰ ਸਿੰਘ ਸਰਕਾਰੀਆ ਜੀ ਕੈਬਨਿਟ ਮੰਤਰੀ ਪੰਜਾਬ.ਅਤੇ ਪੂਰੇ ਵਾਲਮੀਕਿ ਸਮਾਜ ਵੱਲੋਂ ਦਿਲੋਂ ਧੰਨਵਾਦ ਕਰਦੇ ਹਾਂ..
Tags
GALLERY
