*ਜਿਲ੍ਹਾ ਅਮ੍ਰਿਤਸਰ ਵਿਚ ਵਾਪਰੀ ਅਤੀ ਦੁੱਖਦਾਈ ਘਟਣਾ ਤੇ ਜਥੇਬੰਦੀ ਨੇ ਕੀਤਾ ਭਾਰੀ ਦੁੱਖ ਦਾ ਪ੍ਰਗਟਾਵਾ*
ਕੱਲ ਸ਼ਾਮ ਜੋੜਾ ਫਾਟਕ ਅਮਿ੍ੰਤਸਰ ਵਿਖੇ ਹੋਏ ਭਿਅਾਨਕ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਅਤੇ ਜਖਮੀ ਹੋਏ ਵਿਅਕਤੀਅਾਂ ਦੇ ਪਰਿਵਾਰਾਂ ਨਾਲ ਦੁੱਖ ਸਾਝਾਂ ਕਰਨ ਪੁੱਜੇ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਇਹ ਦਿਲ ਦਹਿਲਾੳੁਣ ਵਾਲੀ ਦੁੱਖਦਾਈ ਘਟਨਾ ਤੇ ਪਰਿਵਾਰਕ ਮੈਂਬਰਾ ਨਾਲ ਇਸ ਗਮਬੀਰ ਮਾਹੋਲ ਵਿੱਚ ੳੁਹਨਾ ਨਾਲ ਦੁੱਖ ਸਾਝਾ ਕਾਰਦੇ ਹੋੲੇ *ਭਗਵਾਨ ਵਾਲਮੀਕ ਧਰਮ ਸਮਾਜ ਸੋਸਾਇਟੀ (ਰਜਿ:)* _ਦੇ ਕੋਮੀ ਚੇਅਰਮੈਨ ਮਨੋਜ ਸਿੰਘ ਭੱਟੀ , ਸ਼ਬੇਗ ਸਿੰਘ ਚੀਮਾ, ਪ੍ਰਗਟ ਸਿੰਘ ਵਡਾਲਾ ਪੰਜਾਬ ਪ੍ਰਧਾਨ, ਜਗਦੀਸ਼ ਸਿੰਘ, .._
Tags
GALLERY



