Mission 2027

Today, under the inspiration of Dilraj Singh Sarkaria, a program was organized at the Rajshasi Chogawan under the Jawani Sambhal Morcha Mission

ਅੱਜ ਸ ਦਿਲਰਾਜ ਸਿੰਘ ਸਰਕਾਰੀਆ ਦੀ ਰਹਿਨਮਾਈ ਹੇਠ ਜਵਾਨੀ ਸੰਭਾਲ ਮੋਰਚਾ ਮਿਸ਼ਨ ਦੇ ਤਹਿਤ ਹਲਕਾ ਰਾਜਾਸਾਸੀ ਚੁਗਾਵਾਂ ਵਿਖੇ ਪ੍ਰੋਗਰਾਮ ਕੀਤਾ ਗਿਆ ਜਿਸ ਵਿਚ ਆਈ ਜੀ ਪਰਮਾਰ ਸਾਹਿਬ ਐਸਐਸਪੀ ਦਿਹਾਤੀ ਪਰਮਪਾਲ ਸਿੰਘ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਕੰਵਰ ਅਜਨਾਲਾ ਮਹਾਂਬੀਰ ਸਿੰਘ ਰਾਮਪੁਰਾ ਕੈਮੀ ਅਟਾਰੀ ਕਮਲ ਸਰਕਾਰੀਆ ਅਤੇ ਹੋਰ ਵੀ ਕਈ ਪਤਵੰਤੇ ਸਜਣ ਹਾਜ਼ਰ ਹੋਏ 

Bhagwan Valmiki Tirath Sthal



Post a Comment

Hello friends please spam comments na kare, post kesi lagi jarur bataye or post share jarur kare

Previous Post Next Post