वाल्मीकि और मजहबी सिख समाज की अनसुनी मांगों को लेकर 13 जून को मुख्यमंत्री à¤à¤—वंत मान के आवास का घेराव
(13 ਜੂਨ ) ਮੁੱਖ ਮੰਤਰੀ à¨à¨—ਵੰਤ ਮਾਨ ਦੀ ਕੋਠੀ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਤੇ ਘਿਰਾਓ!
ਵਾਲਮੀਕਿ ਤੇ ਮਜ਼ਬੀ ਸਿੱਖ à¨ਾਈਚਾਰਾ ਇਕਜੁਟ ਹੋ ਕੇ ਆਪਣਾ ਹੱਕ ਲੈਣ ਨਿਕਲ ਚੁੱਕਿਆ ਹੈ। ਤੁਸੀਂ ਵੀ ਆਪਣੇ ਹੱਕ ਲਈ, ਇਨਸਾਫ਼ ਲਈ — ਹੁਣ ਦੀ ਹाज़ਰੀ ਯਕੀਨੀ ਬਣਾਓ! ਵਾਲਮੀਕਿ ਸਮਾਜ ਤੇ ਮਜ਼ਬੀ ਸਿੱਖ à¨ਾਈਚਾਰੇ ਨਾਲ ਹੋ ਰਹੇ à¨ੇਦà¨ਾਵ ਖ਼ਿਲਾਫ਼ ਆਵਾਜ਼ ਉਠਾਉਣ ਦਾ ਸਮਾਂ ਆ ਗਿਆ ਹੈ!
ਸਰਕਾਰ ਵਲੋਂ ਸਾਡੀਆਂ ਮੰਗਾਂ ਦੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ। ਨਾਂ ਰੈਗੁਲਰ ਕਰਮਚਾਰੀਆਂ ਦੀ ਗੱਲ ਸੁਣੀ ਜਾ ਰਹੀ, ਨਾਂ ਹੀ ਸਮਾਜਕ ਨਿਆਂ ਸਬੰਧੀ ਕਿਸੇ ਮੁੱਦੇ ਦੀ। ਇਹ ਅਣਸੁਣੀ ਅਤੇ ਬੇਇਨਸਾਫੀ ਹੁਣ ਹੋਰ ਬਰਦਾਸ਼ਤ ਨਹੀਂ।
Tags
video
