Rahul Gandhi Visits Flood-Hit Families in Ajnala, Amritsar

Rahul Gandhi visits Ghonewala in Ajnala (Amritsar) to meet flood-affected families, assess damage, and assure support during his Punjab tour
ਸ਼੍ਰੀ ਰਾਹੁਲ ਗਾਂਧੀ ਜੀ अमृतसर ਪੰਜਾਬ ਵਿੱਚ 
ਅੱਜ ਸ਼੍ਰੀ ਰਾਹੁਲ ਗਾਂਧੀ ਜੀ ਆਪਣੀ ਪੰਜਾਬ अमृतसर ਫੇਰੀ ਦੌਰਾਨ ਅਜਨਾਲਾ ਦੇ ਘੋਨੇਵਾਲਾ ਪਿੰਡ ਵਿੱਚ ਹੜ੍ਹ ਪੀੜਤ ਪਰਿਵਾਰਾਂ ਨਾਲ ਮਿਲੇ।
ਉਹਨਾਂ ਨੇ ਹੜ੍ਹਾਂ ਨਾਲ ਹੋਈ ਤਬਾਹੀ ਦਾ ਖੁਦ ਜਾਇਜ਼ਾ ਲਿਆ ਅਤੇ ਪੀੜਤਾਂ ਦੇ ਦੁੱਖ–ਦਰਦ ਨੂੰ ਸਾਂਝਾ ਕੀਤਾ।
ਇਸ ਮੌਕੇ ਰਾਹੁਲ ਜੀ ਨੇ ਕਿਹਾ ਕਿ ਕਾਂਗਰਸ ਦਾ ਹਰ ਵਰਕਰ ਇਸ ਔਖੀ ਘੜੀ ਵਿੱਚ ਹੜ੍ਹ ਪੀੜਤਾਂ ਦੀ ਪੂਰੀ ਮਦਦ ਲਈ ਅੱਗੇ ਆਵੇ।

Post a Comment