Today's annual festivals are celebrated annually on 24-6-2018, annually Annapurna Tastha Asthana Mela;
*ਜੈ ਜੈ ਭਗਵਾਨ ਵਾਲਮੀਕਿ ਮਹਾਰਾਜ ਜੀ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨ ਨਾਥ ਮਹਾਰਾਜ ਜੀ ਕੀ ਜੈ* ਅੱਜ 24-6-2018 ਦਿਨ ਅੈਤਵਾਰ ਸਲਾਨਾ ਤੱਪ ਅਸਥਾਨ ਮੇਲਾ ਮੌੜਾ ਵਾਲਾ ਕਿਲਾ,ਮਾਨਾ ਵਾਲਾ ਜੀ ਦਾ ਸਾਲਾਨਾ ਮੇਲਾ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ *ਭਗਵਾਨ ਵਾਲਮੀਕ ਧਰਮ ਸਮਾਜ ਸੋਸਾਇਟੀ (ਰਜਿ:)* ਦੇ ਕੋਮੀ ਚੇਅਰਮੈਨ ਮਨੋਜ ਸਿੰਘ ਭੱਟੀ ਚੇਅਰਮੈਨ, ਕੋਮੀ ਚੇਅਰਮੈਨ ਸੰਦੀਪ ਸਿੰਘ, ਬਾਬਾ ਸ਼ੁਕਰ ਨਾਥ,ਬਾਬਾ ਭੱਪ ਨਾਥ,ਗੋਪੀ ਚੀਮਾ,ਲੱਡਾ, ਪੰਜਾਬ ਪ੍ਰਧਾਨ ਪਰਗਟ ਸਿੰਘ ਵਡਾਲਾ, ਜਨਰਲ ਸਕੱਤਰ ਪੰਜਾਬ ਲਖਬੀਰ ਸਿੰਘ ਧਾਲੀਵਾਲ, ਜਿਲ੍ਹਾ ਦਿਹਾਤੀ ਪ੍ਰਧਾਨ ਦਿਲਜੀਤ ਸਿੰਘ ਸਹੋਤਾ ਝੰਡੇਰ, ਗੁਰਮੁਖ ਸਿੰਘ ਸਹੋਤਾ ਝੰਡੇਰ ਵਾਇਸ ਪ੍ਰਧਾਨ, ਸੁਰਿੰਦਰਪਾਲ ਸਿੰਘ ਸੰਮੀ ਪ੍ਰੈਸ ਸਕੱਤਰ ਪੰਜਾਬ, ਤਾਜ ਸਿੰਘ ਦਿਓਲ, ਜਸਦੀਪ ਸਿੰਘ ਪ੍ਰਧਾਨ, ਕਸਮੀਰ ਸਿੰਘ, ਪ੍ਰਧਾਨਵੀ ਸ਼ਾਮਲ ਸਨ। *(ਜੈ ਭੀਮ ਜੈ ਭਾਰਤ )ਸੁੱਤੀ ਕੋਮ ਜਗ੍ਹਾ ਗਏ ਸਤਿਗੁਰੂ ਬਣ ਕੇ ਜੀਵਨ ਦਾਨੀ ਗਿਆਨ ਨਾਥ ਜੀ ਸਤਿਗੁਰੂ ਕਰ ਗਏ ਤੀਰਥ ਲਈ ਕੁਰਬਾਨੀ*
Post a Comment