Disqus

Today, on 27-6-2018, Beharwal annual fair was celebrated.

*ਜੈ ਜੈ ਭਗਵਾਨ ਵਾਲਮੀਕਿ ਮਹਾਰਾਜ ਜੀ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨ ਨਾਥ ਮਹਾਰਾਜ ਜੀ ਕੀ ਜੈ* ਅੱਜ 27-6-2018 ਪਿੰਡ ਬਹਿੜਵਾਲ ਸਾਲਾਨਾ ਮੇਲਾ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ *ਭਗਵਾਨ ਵਾਲਮੀਕ ਧਰਮ ਸਮਾਜ ਸੋਸਾਇਟੀ (ਰਜਿ:)* ਦੇ ਕੋਮੀ ਚੇਅਰਮੈਨ ਮਨੋਜ ਸਿੰਘ ਭੱਟੀ ਚੇਅਰਮੈਨ, ਕੋਮੀ ਚੇਅਰਮੈਨ ਸੰਦੀਪ ਸਿੰਘ, ਗੋਪੀ ਚੀਮਾ,ਲੱਡਾ, ਪੰਜਾਬ ਪ੍ਰਧਾਨ ਪਰਗਟ ਸਿੰਘ ਵਡਾਲਾ, ਜਨਰਲ ਸਕੱਤਰ ਪੰਜਾਬ ਲਖਬੀਰ ਸਿੰਘ ਧਾਲੀਵਾਲ, ਜਿਲ੍ਹਾ ਦਿਹਾਤੀ ਪ੍ਰਧਾਨ ਦਿਲਜੀਤ ਸਿੰਘ ਸਹੋਤਾ ਝੰਡੇਰ, ਗੁਰਮੁਖ ਸਿੰਘ ਸਹੋਤਾ ਝੰਡੇਰ ਵਾਇਸ ਪ੍ਰਧਾਨ, ਸੁਰਿੰਦਰਪਾਲ ਸਿੰਘ ਸੰਮੀ ਪ੍ਰੈਸ ਸਕੱਤਰ ਪੰਜਾਬ, ਤਾਜ ਸਿੰਘ ਦਿਓਲ, ਜਸਦੀਪ ਸਿੰਘ ਪ੍ਰਧਾਨ, ਕਸਮੀਰ ਸਿੰਘ, ਪ੍ਰਧਾਨਵੀ ਸ਼ਾਮਲ ਸਨ। *(ਜੈ ਭੀਮ ਜੈ ਭਾਰਤ )ਸੁੱਤੀ ਕੋਮ ਜਗ੍ਹਾ ਗਏ ਸਤਿਗੁਰੂ ਬਣ ਕੇ ਜੀਵਨ ਦਾਨੀ ਗਿਆਨ ਨਾਥ ਜੀ ਸਤਿਗੁਰੂ ਕਰ ਗਏ ਤੀਰਥ ਲਈ ਕੁਰਬਾਨੀ*


No comments

Hello friends please spam comments na kare, post kesi lagi jarur bataye or post share jarur kare

Theme images by 5ugarless. Powered by Blogger.