"मनरेगा योजना के अंतर्गत गांव बाबा मीके शाह में कार्य वितरण व नाली सफाई – मनोज सिंह भट्टी के नेतृत्व में"
ਜੀਥੇ ਸਫਾਈ ਓਥੇ ਖੁਦਾਈ ਅੱਜ ਪਿੰਡ ਬਾਬਾ ਮੀਕੇ ਸਾਹ ਕਲੋਨੀ ਵਿੱਚ ਮਨੋਜ ਸਿੰਘ ਭੱਟੀ ਜੀ ਨੇ ਤੇ ਪਿੰਡ ਵਾਲਿਆਂ ਦੇ ਸਜੋਗ ਨਾਲ ਗਲੀਆਂ ਨਾਲੀਆਂ ਸਫਾਈ ਕਰਵਾਈ ਗਈ ਅਤੇ ਅਪੀਲ ਕੀਤੀ ਪਿੰਡ ਨੂੰ ਸਾਫ ਸੁਥਰਾ ਰੱਖਣ ਸਾਡਾ ਫਰਜ਼ ਬਣਦਾ ਹੈ
Post a Comment