ਜੈ ਜੈ ਭਗਵਾਨ ਵਾਲਮੀਕਿ ਮਹਾਰਾਜ ਜੀ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨ ਨਾਥ ਮਹਾਰਾਜ ਜੀ ਕੀ ਜੈ ਪਿੰਡ ਦੋਬੁਰਜੀ ਵਿੱਚ ਮੀਟਿੰਗ ਹੋਈ ਜਿਸ ਵਿੱਚ ਸੁਰਿੰਦਰ ਸਿੰਘ ਨੂੰ ਪਿੰਡ ਦਾ ਪ੍ਰਧਾਨ ਲਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਗਵਾਨ ਵਾਲਮੀਕਿ ਧਰਮ ਸਮਾਜ ਸੋਸਾਇਟੀ (ਰਜਿ) ਦੇ ਕੌਮੀ ਚੇਅਰਮੈਨ ਮਨੋਜ ਸਿੰਘ ਭੱਟੀ ਨੇ11 ਮੈਬਰੀ ਕਮੇਟੀ ਦਾ ਗੰਠਣ ਕੀਤਾ ਪੰਜਾਬ ਪ੍ਰਧਾਨ ਪ੍ਗਟ ਸਿੰਘ ਜੀ ਜਿਲ੍ਹਾ ਦਿਹਾਤੀ ਪ੍ਰਧਾਨ ਦਿਲਜੀਤ ਸਿੰਘ ਸਹੋਤਾ ਝੰਡੇਰ ਗੁਰਮੁਖ ਸਿੰਘ ਸਹੋਤਾ ਝੰਡੇਰ ਵਾਇਸ ਪ੍ਰਧਾਨ ਵੀ ਸ਼ਾਮਲ ਸਨ।
Tags
GALLERY

