Search

Light Rajasansi cabinet srasukhabidara Singh Sarkaria Saab's guidelines village S. Congress Party candidate from District Council in which zone cogavam latent joint meeting headed by Manoj Singh Bhatti Baba mike Shah Colony vote in favor of Kashmir Singh ideas Requested to be added. Addressing a crowd of people ..

ਹਲਕਾ ਰਾਜਾਸਾਂਸੀ ਕੈਬਨਿਟ ਮੰਤਰੀ ਸ੍ਰ.ਸੁਖਬਿੰਦਰ ਸਿੰਘ ਸਰਕਾਰੀਆ ਸਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਪਿੰਡ ਬਾਬਾ ਮੀਕੇ ਸ਼ਾਹ ਕਲੋਨੀ ਵਿਖੇ ਮਨੋਜ ਸਿੰਘ ਭੱਟੀ ਦੀ ਅਗਵਾਈ ਹੇਠ ਸਾਝੀ ਮੀਟਿੰਗ ਹੋੲੀ ਜਿਸ ਵਿੱਚ ਜ਼ਿਲਾ ਪ੍ਰੀਸ਼ਦ ਜ਼ੋਨ ਚੋਗਾਵਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ ਕਸ਼ਮੀਰ ਸਿੰਘ ਖਿਆਲਾ ਦੇ ਹੱਕ ਵਿੱਚ ਵੋਟ ਪਾਉਣ ਲਈ ਬੇਨਤੀ ਕੀਤੀ। ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ।..







No comments

Hello friends please spam comments na kare, post kesi lagi jarur bataye or post share jarur kare

Powered by Blogger.