ਅੱਜ ਚੋਗਾਵਾਂ ਵਿਖੇ ਜਿਲਾ ਪ੍ਰੀਸ਼ਦ ਜ਼ੋਨ ਚੋਗਾਵਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਸ਼ਮੀਰ ਸਿੰਘ ਖਿਆਲਾ ਦੇ ਹੱਕ ਵਿੱਚ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਜੀ ਦੇ ਨਾਲ ਲੋਕਾਂ ਦੇ ਭਰਵੇਂ ਇਕੱਠ ਨੰੂ ਸੰਬੋਧਨ ਕੀਤਾ। ਜੋਨ ਚੋਗਾਵਾਂ ਤੋਂ ਜ਼ਿਲਾ ਪ੍ਰੀਸ਼ਦ ਦੀ ਚੋਣ ਲੜ ਰਹੇ ਉਮੀਦਵਾਰ ਸ੍ਰ ਕਸ਼ਮੀਰ ਸਿੰਘ ਖਿਆਲਾ ਦੇ ਪਿੰਡਾਂ ਦੀ ਲਿਸਟ
1.ਚੋਗਾਵਾਂ
2.ਸਾਰੰਗੜਾ
3.ਕੋਹਾਲੀ
4.ਰੱਖ ਕੋਹਾਲੀ
5.ਭਿਟੇਵੱਢ
6.ਖਿਆਲਾ ਖੁਰਦ
7.ਕੋਟਲਾ ਡੂਮ
8.ਕਲੇਰ
9.ਬਾਬਾ ਮੀਕੇ ਸ਼ਾਹ ਕਲੋਨੀ
10.ਬੋਪਾਰਾਏ ਕਲਾਂ
11.ਬੋਪਾਰਾਏ ਖੁਰਦ
12.ਬੋਪਾਰਾਏ ਬਾਜ ਸਿੰਘ
13.ਚਵਿੰਡਾ ਕਲਾਂ
14.ਮਾਦੋਕੇ
15.ਬਰਾੜ
16.ਕੋਹਾਲਾ
17.ਚੇਲੇਕੇ
18.ਜੋਏਕੇ
19.ਓਡਰ
20.ਕੋਟਲੀ ਅੌਲਖ
21.ਕਮਾਸਕਾ
22.ਕਿਰਲਗੜ੍ਹ
23.ਠੱਠਾ
24.ਠੱਠੀ
25.ਭੁੱਲਰ
Tags
GALLERY


