"NREGA Work Distributed Under Leadership of Manoj Singh Bhatti at Baba Mike Shah Colony – Drain Cleanliness Drive Conducted"
"गांव बाबा मीके शाह में NREGA कार्य – मनोज सिंह भट्टी जी के नेतृत्व में नालियों की सफाई व रोजगार वितरण"
ਹਲਕਾ ਰਾਜਾਸਾਂਸੀ ਕੈਬਨਿਟ ਮੰਤਰੀ ਸ੍ਰ.ਸੁਖਬਿੰਦਰ ਸਿੰਘ ਸਰਕਾਰੀਆ ਸਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਬਾਬਾ ਮੀਕੇ ਸ਼ਾਹ ਕਲੋਨੀ ਵਿਖੇ ਮਨੋਜ ਸਿੰਘ ਭੱਟੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੂੰ ਨਰੇਗਾ ਸਕੀਮ ਅਧੀਨ ਕੰਮ ਦਿਵਾਇਆ ਗਿਆ । ਜਿਸ ਵਿਚ ਨਾਲੇ ਦੀ ਸਾਫ ਸਫਾੲੀ ਅਤੇ ਪਿੰਡ ਦੀ ਨਰੇਗਾ ਸਕੀਮ ਤਹਿਤ ਸਾਫ ਸਫਾਈ ਕਰਵਾਈ ਗਈ ।
Post a Comment