ਹਲਕਾ ਰਾਜਾਸਾਂਸੀ ਕੈਬਨਿਟ ਮੰਤਰੀ ਸ੍ਰ.ਸੁਖਬਿੰਦਰ ਸਿੰਘ ਸਰਕਾਰੀਆ ਸਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਬਾਬਾ ਮੀਕੇ ਸ਼ਾਹ ਕਲੋਨੀ ਵਿਖੇ ਮਨੋਜ ਸਿੰਘ ਭੱਟੀ ਦੀ ਅਗਵਾਈ ਹੇਠ ਅੱਜ ਪਿੰਡ ਦੇ ਸਰਕਾਰੀ ਅੈਲੀਮੈਟਰੀ ਸਕੂਲ ਰਾਮ ਤੀਰਥ ਅੰਮਿ੍ਤਰ ਬਲਾਕ ਚੌਗਾਵਾ ਨਰੇਗਾ ਸਕੀਮ ਤਹਿਤ ਸਾਫ ਸਫਾਈ ਕਰਵਾਈ ਗਈ ।
Post a Comment